रविवार, 21 अप्रैल 2013

ਪਾਣੀ ਵਾਲਾ ਪਾਈਪ ਫੱਟਿਆ ਚਾਰੇ ਪਾਸੇ ਪਾਣੀ ਹੀ ਪਾਣੀ

ਮਿਅੂਨਚਨ 18 ਫਰਬਰੀ (ਹਰਜਿੰਦਰ ਸਿੰਘ ਧਾਲੀਵਾਲ) ਅੱਜ ਤੜਕੇ ਪੁਲੀਸ ਅਤੇ ਫਾਇਰ-ਵੇਅਰ ਵਾਲਿਆ ਨੂੰ ਅੁਦੋ ਹੱਥਾ ਪੈਰਾ ਦੀ ਪੈ ਗਈ ਜਦੋ 40 ਸੈਂਟੀਮੀਟਰ ਮੋਟਾ ਪੀਣ ਵਾਲੇ ਪਾਣੀ ਦਾ ਪਾਈਪ ਫੱਟ ਗਿਆ! ਅਤੇ ਪਾਣੀ ਚੱਲਦੀ ਸੜਕ ਦੇ ਥੱਲਿਓਂ ਉਪਰ ਨੂੰ ਉਬਾਲੇ ਮਾਰਨ ਲੱਗਾ ਤਾਂ ਕਿਸੇ ਰਾਹਗੀਰ ਵਲੋਂ ਦੇਖਿਆ ਗਿਆ ਕਿਓਂਕਿ ਤੱੜਕੇ ਸਾਡੇ ਚਾਰ ਵਜੇ ਸੜਕ ਤੇ ਆਵਾਜਾਈ ਬਹੁਤ ਘੱਟ ਹੋਣ ਦੀ ਵਜਾ ਦੇ ਕਾਰਨ ਕਾਫੀ ਦੇਰ ਬਾਦ ਪਤਾ ਚੱਲਿਆ! ਇੰਨੇ ਚਿਰ ਨੂੰ ਪਾਣੀ ਨੇੜੇ ਲੋਕਾ ਦੇ ਘਰਾ ਦੇ ਥੱਲੇ ਬਣੇ ਬੇਸਮੈਂਟਾ ਵਿੱਚ ਪਹੁੰਚ ਚੁੱਕਾ ਸੀ ਅਤੇ ਚੌਹਾਂ ਪਾਸਿਆਂ ਦੀ ਸੜਕ ਨੂੰ ਰੋਕਿਆ ਗਿਆ! ਪੁਲੀਸ ਅਤੇ ਫਾਇਰਵੇਅਰ ਵਾਲਿਆਂ ਦੀ ਜਾਂਚ ਖੱਤਮ ਹੋਣ ਤੱਕ ਬੰਦ ਕੀਤਾ ਗਿਆ! ਕਿਅੁਕਿ ਪਾਣੀ ਦੇ ਵਹਣ ਨਾਲ ਸੜਕ ਥੱਲੇ ਵੀ ਧੱਸ ਸੱਕਦੀ ਹੈ! ਅੱਠ-ਦੱਸ ਘਰਾ ਦੀਆ ਵੱਡੀਆ ਬਿੱਲਡਿੰਗਾ ਪਾਣੀ ਤੋ ਵਾਜੀਆ ਹੀ ਰਹੀਆ ਦੁਪਿਐਰ ਤੱਕ!